Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banraaj. ਬਨਸਪਤੀ, ਜੰਗਲ। forest, vegetation. ਉਦਾਹਰਨ: ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨਾ ॥ ਆਸਾ 5, Chhant 8, 4:5 (P: 458).
|
SGGS Gurmukhi-English Dictionary |
forest, vegetation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਨਰਾਇ, ਬਨਰਾਯ) ਨਾਮ/n. ਵਨ (ਜਲ) ਦਾ ਰਾਜਾ, ਵਰੁਣ ਦੇਵਤਾ। 2. ਵਨ (ਜੰਗਲ) ਦਾ ਰਾਜਾ, ਕਲਪਬਿਰਛ। 3. ਵਨਸ੍ਪਤਿ. “ਸਗਲ ਬਨਰਾਇ ਫੂਲੰਤ ਜੋਤੀ.” (ਸੋਹਿਲਾ) “ਬਸੁਧ ਕਾਗਦ, ਬਨਰਾਜ ਕਲਮਾ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|