| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Banvaalee. ਬਨਮਾਲਾ (ਜੰਗਲ ਦੇ ਫੁਲਾਂ ਭਾਵ ਬਨਸਪਤੀ ਦੀ ਮਾਲਾ ਪਹਿਰਨ ਵਾਲਾ, ਵਿਸ਼ਨੂੰ ਭਾਵ ਪ੍ਰਭੂ। one who wears the garland of forest flowers viz., Vishnu i.e. God. ਉਦਾਹਰਨ:
 ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥ Raga Aaasaa 4, Chhant 16, 2:4 (P: 449).
 ਹਰਿ ਹਰਿ ਜਪਨੁ ਜਪਿ ਲੋਚ ਲੋੁਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ (ਹੇ ਪ੍ਰਭੂ). Raga Dhanaasaree 4, 4, 4:1 (P: 668).
 | 
 
 | SGGS Gurmukhi-English Dictionary |  | one who wears the garland of forest flowers, Lord Vishnu; i.e., God. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਬਨਵਾਰੀ) ਦੇਖੋ- ਬਨਮਾਲੀ 3. “ਜਲਿ ਥਲਿ ਪੂਰਿਰਹਿਆ ਬਨਵਾਰੀ.” (ਸ੍ਰੀ ਛੰਤ ਮਃ ੫) “ਹਰਿ ਮਿਲਿਆ ਬਨਵਾਲੀ.” (ਆਸਾ ਛੰਤ ਮਃ ੪). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |