Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Banahi. 1. ਬਨ (ਜੰਗਲ) ਦੇ। 2. ਬਣ ਆਵੇ। 1. forest. 2. can be, be. ਉਦਾਹਰਨਾ: 1. ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥ Raga Bilaaval 5, Chhant 3, 2:5 (P: 847). ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥ (ਬਨ ਵਿਚ). Raga Maaroo, Kabir, 2, 1:1 (P: 1103). 2. ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ Raga Raamkalee, Kabir, 5, 3:1 (P: 970).
|
SGGS Gurmukhi-English Dictionary |
1. forest. 2. can be, be.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|