Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Barkaṫee. ਬਰਕਤ ਨਾਲ, ਸਦਕੇ। auspiciousness, because of. ਉਦਾਹਰਨ: ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ (ਬਰਕਤ ਨਾਲ, ਸਦਕੇ). Raga Sorath 4, Vaar 12, Salok, 3, 2:3 (P: 647).
|
Mahan Kosh Encyclopedia |
ਵਿ. ਬਰਕਤ ਵਾਲਾ. ਦੇਖੋ- ਬਰਕਤ। 2. ਕ੍ਰਿ. ਵਿ. ਬਰਕਤ ਸੇ. ਬਦੌਲਤ. ਤੁਫ਼ੈਲ. “ਤਿਨ ਕੀ ਬਰਕਤੀ ਸਭੁ ਜਗਤੁ ਖਾਇ.” (ਮਃ ੩ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|