Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baraabree. ਮੁਕਾਬਲਾ, ਸਾਹਮਣਾ। equality, to feel at par with. ਉਦਾਹਰਨ: ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥ Raga Aaasaa 1, Vaar 22:3 (P: 474).
|
English Translation |
n.f. equality, parity; egalitarianism, equivalence.
|
Mahan Kosh Encyclopedia |
(ਬਰਾਬਰਿ) ਨਾਮ/n. ਸਮਾਨਤਾ. ਤੁਲ੍ਯਤਾ. “ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀ, ਇਹ ਹਉਮੈ ਕੀ ਢੀਠਾਈ.” (ਮੂਲਾ ਮਃ ੫) 2. ਮੁਕਾਬਲਾ. ਸਾਮ੍ਹਣਾ. “ਖਸਮੈ ਕਰੈ ਬਰਾਬਰੀ.” (ਵਾਰ ਆਸਾ) 3. ਵਿ. ਤੁਲ੍ਯ. ਸਮਾਨ. “ਭਗਤ ਬਰਾਬਰਿ ਅਉਰ ਨ ਕੋਇ.” (ਬਿਲਾ ਰਵਿਦਾਸ) “ਆਪ ਬਰਾਬਰਿ ਕੰਚਨੁ ਦੀਜੈ.” (ਰਾਮ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|