Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ballé. ਬਲਿਹਾਰ। sacrifice. ਉਦਾਹਰਨ: ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥ Raga Nat-Naraain 4, 2, 1:2 (P: 975).
|
Mahan Kosh Encyclopedia |
ਬਲਿਹਾਰ ਗਏ. ਕ਼ੁਰਬਾਨ ਹੋਏ. “ਹਮ ਜਨ ਕੈ ਬਲਿ ਬਲਲੇ.” (ਨਟ ਮਃ ੪) 2. ਬਲੈਯਾਂ ਲੈਨੇ ਹਾਂ. ਦੇਖੋ- ਬਲਾਇ ਲੇਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|