Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Balhar. ਛਤੀਰ। beam, girder. ਉਦਾਹਰਨ: ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ ॥ Raga Gond, Kabir, 9, 1:1 (P: 872).
|
SGGS Gurmukhi-English Dictionary |
beam, girder.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਬਲ (ਵੀਰਯ) ਦੇ ਨਾਸ਼ ਕਰਨ ਵਾਲਾ. ਦੇਖੋ- ਬਲ 7. “ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ.” (ਗੌਂਡ ਕਬੀਰ) ਦੇਹ (ਮੰਦਿਰ) ਵਿੱਚ ਵਿਸ਼ਈ ਨਹੀਂ ਠਹਿਰਦਾ. ਭਾਵ- ਜੀਵਿਤ ਨਹੀਂ ਰਹਿਂਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|