Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basu-a. ਧਰਤੀ। earth. ਉਦਾਹਰਨ: ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ, ਗਨੰਤ ਨ ਆਵੈ ॥ Sava-eeay of Guru Amardas, 22:1 (P: 1396).
|
SGGS Gurmukhi-English Dictionary |
earth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਸੁਅ ਰੋਮਾਵਲਿ) ਵਸ਼ਾ-ਅਵਿ ਦਾ ਸੰਖੇਪ. ਵਸ਼ਾ (ਗਊ) ਅਵਿ (ਭੇਡ). “ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ.” (ਸਵੈਯੇ ਮਃ ੩ ਕੇ) ਬੱਦਲ ਦੀਆਂ ਬੂੰਦਾਂ, ਗਾਂ ਅਤੇ ਭੇਡ ਦੇ ਰੋਮ, ਤਥਾ- ਬਸੰਤ ਰੁੱਤ ਦੇ ਫੁੱਲਾਂ ਦਾ ਸ਼ੁਮਾਰ ਨਹੀਂ ਹੋ ਸਕਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|