Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Basaᴺṫee. ਇਕ ਰਾਗਣੀ ਰਾਗ ਹੰਡੋਲ ਦੀਆਂ ਪੰਜ ਰਾਗਣੀਆਂ ਵਿਚੋਂ ਇਕ, ਹੋਰ ਚਾਰ ਹਨ: ਤੇਲੰਗੀ, ਦੇਵਕਰੀ, ਸੰਦੂਰ ਤੇ ਸਹਸ ਅਹੀਰੀ। one of the Ragas. ਉਦਾਹਰਨ: ਬਸੰਤੀ ਸੰਦੂਰ ਸੁਹਾਈ ॥ Raagmaalaa 1:26 (P: 1430).
|
English Translation |
adj. light-yellow, xanthic.
|
Mahan Kosh Encyclopedia |
ਵਿ. ਵਸੰਤ ਨਾਲ ਹੈ ਜਿਸ ਦਾ ਸੰਬੰਧ। 2. ਵਸੰਤ ਦਾ। 3. ਪੀਲਾ. ਜ਼ਰਦ। 4. ਦੇਖੋ- ਬਿਸਾਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|