Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bahal. ਅਰਪਨ, ਭੇਟਾ। dedicate. ਉਦਾਹਰਨ: ਪ੍ਰਾਨ ਮਨੁ ਧਨੁ ਸੰਤ ਬਹਲ ॥ Raga Maalee Ga-orhaa 5, 4, 1:4 (P: 987).
|
Mahan Kosh Encyclopedia |
ਨਾਮ/n. ਬਹਿਲੀ. ਸਵਾਰੀ. ਸੰ. ਵਹਨ। 2. ਸੰ. ਵਿ. ਸੰਘਣਾ. ਗਾੜ੍ਹਾ। 3. ਦ੍ਰਿੜ੍ਹ. ਮਜਬੂਤ। 4. ਚੌੜਾ। 5. ਖਤ੍ਰੀਆਂ ਦੀਆਂ ਪੰਜ ਜਾਤੀਆਂ ਵਿੱਚੋਂ ਇੱਕ ਜਾਤਿ. “ਰਾਜਮਹਲ ਭਾਨੂ ਬਹਲ.” (ਭਾਗੁ) ਰਾਜਮਹਲ ਨਗਰ ਵਿੱਚ ਭਾਈ ਭਾਨੂ ਬਹਲ ਜਾਤਿ ਦਾ। 6. ਫ਼ਾ. [بہل] ਬਿਹਿਲ. ਸਮਰਪਨ. ਭੇਟਾ ਕਰਨਾ. “ਪ੍ਰਾਨੁ ਮਨੁ ਧਨੁ ਸੰਤ ਬਹਲ.” (ਮਾਲੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|