Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bahiṫʰaa. ਬੈਠਾ, ਧਮਕਿਆ। seats, appear suddenly. ਉਦਾਹਰਨ: ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ ॥ Salok, Farid, 48:1 (P: 1380).
|
Mahan Kosh Encyclopedia |
(ਬਹਿਠ, ਬਹਿਠੀ, ਬਹਿਠੁ) ਸੰ. ਅਵਹਿਤ. ਬੈਠਾ. ਬੈਠੀ. ਸ੍ਥਿਤ. “ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ.” (ਸ. ਫਰੀਦ) “ਇਕੁ ਲਖੁ ਲਹਨਿ ਬਹਿਠੀਆ, ਲਖੁ ਲਹਨਿ ਖੜੀਆ.” (ਆਸਾ ਅ: ਮਃ ੧) “ਜਿਸੁ ਪਾਸਿ ਬਹਿਠਿਆ ਸੋਹੀਐ.” (ਸਵਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|