Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bahee. ਵਹਿ ਗਈ, ਰੁੜ ਗਈ। washed off. ਉਦਾਹਰਨ: ਦਰਸਨੁ ਪੇਖਿ ਮੇਰਾ ਮਨੁ ਮੋਹਿਓ ਦੁਰਮਤਿ ਜਾਤ ਬਹੀ ॥ Raga Saarang 5, 109, 1:2 (P: 1225).
|
English Translation |
(1) n.f. dia. see ਵਹੀ. (2) adj.f. same as ਬਿਹਾ.
|
Mahan Kosh Encyclopedia |
ਨਾਮ/n. ਹਿਸਾਬ ਦੀ ਕਿਤਾਬ. ਸਹੀ. ਦੇਖੋ- ਵਹੀ 2। 2. ਪਠਾਣਾਂ ਦੀ ਇੱਕ ਜਾਤਿ, ਜਿਸ ਦੇ ਬਾਰਾਂ ਪਿੰਡ ਹੁਸ਼ਿਆਰਪੁਰ ਦੇ ਜਿਲੇ ਵਿੱਚ ਹਨ। 3. ਵਿ. ਰੁੜ੍ਹੀ. ਪ੍ਰਵਾਹ ਹੋਈ. “ਦੁਰਮਤਿ ਜਾਤ ਬਹੀ.” (ਸਾਰ ਮਃ ੫) 4. ਦੇਖੋ- ਵਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|