| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Baa-ee. ਮਾਈ, ਭੈਣ। sister. ਉਦਾਹਰਨ:
 ਆਵਨ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥ Raga Goojree, Naamdev, 2, 1:2, (P: 525).
 | 
 
 | English Translation |  | (1) n.m. dia. brother; father. (2) lady, madam, dancing girl, a woman brothelkeeper; madam, dia. see ਵਾਈ. (3) adj. twenty two. | 
 
 | Mahan Kosh Encyclopedia |  | ਮਰਾ. ਨਾਮ/n. ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ. ਸ਼੍ਰੀਮਤੀ. ਦੇਖੋ- ਮੀਰਾ ਬਾਈ ਆਦਿ. “ਅਰੀ ਬਾਈ! ਗੋਬਿਦਨਾਮੁ ਮਤ ਬੀਸਰੈ.” (ਗੂਜ ਤ੍ਰਿਲੋਚਨ) 2. ਸ਼ਰੀਰ ਦੀ ਵਾਤ ਧਾਤੁ। 3. ਵਾਯੁ. ਪਵਨ। 4. ਵਿ. ਬਾਈਸ. ਦ੍ਵਾਵਿੰਸ਼ਤਿ-੨੨. “ਮਿਲ ਕਰ ਰਾਜੇ ਬਾਈ ਧਾਰਨ ਪ੍ਰਜਾ ਸਹਿਤ ਸਭ ਜੋਧਾ.” (ਗੁਪ੍ਰਸੂ) ਦੇਖੋ- ਬਾਈਧਾਰ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |