Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaṫæ. 1. ਗਲਾਂ, ਹਾਲ। 2. ਗਲਾਂ ਨਾਲ, ਤਰ੍ਹਾਂ। 1. secret. 2. anything. ਉਦਾਹਰਨਾ: 1. ਤਉ ਤੀਨਿ ਲੋਕ ਕੀ ਬਾਤੈ ਕਹੈ ॥ Raga Gaurhee, Kabir, Baavan Akhree, 33:4 (P: 342). 2. ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥ (ਗਲ/ਹਾਲਤ ਕਰਕੇ). Raga Sorath 5, 9, 3:1 (P: 611). ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥ Raga Aaasaa 5, 41, 1:2 (P: 380).
|
|