Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaḋaᴺ. ਮੁਕ ਗਏ। ended. ਉਦਾਹਰਨ: ਸਾਦ ਰਹੇ ਬਾਦੰ ਅਹੰਕਾਰਾ ॥ Raga Gaurhee 1, Asatpadee 1, 4:1 (P: 221).
|
SGGS Gurmukhi-English Dictionary |
ended.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [بادہ] ਬਾਦਹ. ਨਾਮ/n. ਸ਼ਰਾਬ. ਮਦਿਰਾ. “ਰਤਾ ਨਿਸਿ ਬਾਦੰ.” (ਪ੍ਰਭਾ ਬੇਣੀ) ਰਾਤ ਨੂੰ ਸ਼ਰਾਬ ਵਿੱਚ ਮਸ੍ਤ ਹੈ।{1485} 2. ਸੰ. ਵੰਦਨ. ਪ੍ਰਣਾਮ. “ਪੜ੍ਹਿ ਪੁਸਤਕ ਸੰਧਿਆ ਬਾਦੰ.” (ਸਹਸ ਮਃ ੧) ਨਾਮ/n. ਵੰਦਨ. Footnotes: {1485} ਜੋ ਗ੍ਯਾਨੀ ਬਾਦੰ ਦੇ ਅਰਥ ਚਰਚਾ ਕੁਕਰਮ ਆਦਿ ਕਰਦੇ ਹਨ, ਉਹ ਸਹੀ ਨਹੀਂ.
Mahan Kosh data provided by Bhai Baljinder Singh (RaraSahib Wale);
See https://www.ik13.com
|
|