Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baapaar. ਵਣਜ, ਵਿਉਪਾਰ। traffic, trade. ਉਦਾਹਰਨ: ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥ Raga Saarang 5, 35, 2:1 (P: 1211).
|
Mahan Kosh Encyclopedia |
ਸੰ. ਵ੍ਯਾਪਾਰ. ਨਾਮ/n. ਵਣਿਜ. ਲੈਣ ਦੇਣ। 2. ਕਰਮ. ਕੰਮ. ਕ੍ਰਿਯਾ. “ਆਨ ਬਾਪਾਰ ਬਨਜ ਜੋ ਕਰੀਅਹਿ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|