Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baar⒤. 1. ਕੁਰਬਾਨ, ਬਲਿਹਾਰ, ਸਦਕੇ, ਵਾਰਨੇ। 2. ਵਾੜ। 3. ਮੁੜ ਮੁੜ ਕੇ। 4. ਦਰਵਾਜ਼ੇ ਤੇ। 5. ਜੰਗਲ। 6. ਬਾਰ ਦਾ ਇਲਾਕਾ, ਪੰਜਾਬ ਦੇ ਇਕ ਇਲਾਕੇ ਦਾ ਨਾਂ। 1. a sacrifice. 2. fence. 3. again and again. 4. door. 5. forest. 6. upland tract between two rivers; region between river Beas and Ravi in Punjab. ਉਦਾਹਰਨਾ: 1. ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ Raga Maajh 5, Baaraa Maaha-Maajh, 11:7 (P: 135). 2. ਮਨੁ ਮੰਦਰੁ ਤਨੁ ਸਾਜੀ ਬਾਰਿ ॥ Raga Gaurhee 5, 85, 1:1 (P: 180). 3. ਬਾਰਿ ਬਾਰਿ ਜਾਉ ਸੰਤ ਸਦਕੇ ॥ Raga Gaurhee 5, Baavan Akhree, 27:7 (P: 255). 4. ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥ Raga Gaurhee, Kabir, 57, 2:2 (P: 336). 5. ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ Raga Goojree 5, Vaar 10, 5, 1:1 (P: 520). 6. ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥ Raga Tukhaaree 1, Baarah Maahaa, 5:2 (P: 1108).
|
SGGS Gurmukhi-English Dictionary |
1. expression of sacrifice/ intense devotion/ greatfulness, expression of great respect.. 2. fence. 3. again and again. 4. door. 5. forest. 6. upland tract between two rivers; region between river Beas and Ravi in Punjab.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੁਰਬਾਨ. ਬਲਿਹਾਰ. ਵਾਰਣੇ. “ਬਾਰਿ ਜਾਉ ਗੁਰ ਅਪੁਨੇ ਊਪਰਿ.” (ਧਨਾ ਮਃ ੫) 2. ਫਸੀਲ. ਚਾਰਦੀਵਾਰੀ. ਦੇਖੋ- ਬਾਰ 24. “ਮਨੁ ਮੰਦਰੁ ਤਨੁ ਸਾਜੀ ਬਾਰਿ.” (ਗਉ ਮਃ ੫) 3. ਸੰ. ਵਾਰਿ. ਜਲ. “ਬਰਸਤ ਨਿਰਮਲ ਬਾਰਿ.” (ਗੁਪ੍ਰਸੂ) 4. ਦੇਖੋ- ਵਾਰੀ। 5. ਬਾਰ (ਦਰਵਾਜ਼ੇ) ਉੱਪਰ. “ਬਾਰਿ ਪਰਾਇਐ ਬੈਸਣਾ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|