Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baalaṇ. ਈਂਧਨ, ਸਾੜੀ ਜਾਣ ਵਾਲੀ ਲਕੜੀ। fire wood. ਉਦਾਹਰਨ: ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥ Salok, Farid, 72:2 (P: 1381).
|
Mahan Kosh Encyclopedia |
(ਬਾਲਣੁ) ਨਾਮ/n. ਈਂਧਨ. ਜਲਾਉਣ ਦੀ ਲੱਕੜਾਂ. “ਬਾਲਣੁ ਹਡ ਨ ਬਾਲਿ.” (ਸ. ਫਰੀਦ) 2. ਕ੍ਰਿ. ਜਲਾਉਣਾ. ਬਾਲਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|