Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaval. ਝੱਲਾ, ਕਮਲਾ। bewildered, astonished. ਉਦਾਹਰਨ: ਹਉ ਬਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥ Raga Devgandhaaree 4, 3, 1:1 (P: 527).
|
Mahan Kosh Encyclopedia |
(ਬਾਵਲਾ, ਬਾਵਲਿ) ਸੰ. ਵਾਤੂਲ. ਪਾਗਲ. ਸਿਰੜਾ. ਸਿਰੜੀ. “ਬਾਵਲਿ ਹੋਈ ਸੋ ਸਹੁ ਲੋਰਉ.” (ਸੂਹੀ ਫਰੀਦ) “ਰੇ ਮਨ ਗਹਿਲੇ ਬਾਵਲੇ!” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|