Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baasak. ਨਾਗ ਰਾਜ ਪੁਰਾਣਾਂ ਅਨੁਸਾਰ ਜਿਸਦਾ ਨੇਤਾ ਬਣਾ ਕੇ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਸੀ; ਸੁੰਗਧਤ । king of snakes who according to Puranas was made rope for churning the sea; scented. ਉਦਾਹਰਨ: ਬਾਸਕ ਕੋਟਿ ਸੇਜ ਬਿਸਥਰਹਿ ॥ Raga Bhairo, Kabir, Asatpadee 2, 3:2 (P: 1163).
|
SGGS Gurmukhi-English Dictionary |
king of snakes who according to Puranas was made rope for churning the sea; scented.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵਾਸਕ. ਵਾਸ (ਨਿਵਾਸ) ਕਰਨ ਵਾਲਾ। 2. ਗੰਧ (ਬੂ) ਪੈਦਾ ਕਰਨ ਵਾਲਾ. ਦੇਖੋ- ਸੁਬਾਸਕ। 3. ਸੰ. ਵਾਸੁਕਿ. ਨਾਮ/n. ਇੱਕ ਸਰਪਰਾਜ, ਜਿਸ ਦਾ ਨੇਤ੍ਰਾ ਬਣਾਕੇ, ਪੁਰਾਣਾਂ ਅਨੁਸਾਰ, ਦੇਵਤਾ ਅਤੇ ਦੈਤਾਂ ਨੇ ਖੀਰਸਮੁੰਦਰ ਰਿੜਕਿਆ ਸੀ. “ਬਾਸਕ ਕੋਟ ਸੇਜ ਬਿਸਥਰਹਿ.” (ਭੈਰ ਅ: ਕਬੀਰ) ਦੇਖੋ- ਸੇਸਨਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|