Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baaha-u. ਪਾਉਂਦਾ/ਲੰਘਾਉਂਦਾ ਹਾਂ। pass. ਉਦਾਹਰਨ: ਜਬ ਲਗੁ ਤਾਗਾ ਬਾਹਉ ਬੇਹੀ ॥ Raga Goojree, Kabir, 2, 2:1 (P: 524).
|
Mahan Kosh Encyclopedia |
ਬਾਹਣਾ ਦਾ ਅਮਰ. ਭਾਹੋ। 2. ਬਾਹਉਂ. ਬਾਹੁੰਦਾ ਹਾਂ। 3. ਪਾਉਂਦਾ ਹਾਂ. ਚਲਾਉਂਦਾ ਹਾਂ. “ਜਬ ਲਗੁ ਤਾਗਾ ਬਾਹਉ ਬੇਹੀ.” (ਗੂਜ ਕਬੀਰ) ਜਿਸ ਸਮੇ ਤਕ ਮੈ ਨਾਲ ਵਿੱਚ ਧਾਗਾ ਪਾਉਂਦਾ ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|