Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baahak. ਵਾਹੁਣ ਵਾਲਾ ਭਾਵ। lifter. ਉਦਾਹਰਨ: ਖਾਤ ਪੀਤ ਅਨੇਕ ਬਿਜੰਨ ਜੈਸੇ ਭਾਰ ਬਾਹਕ ਖੋਤ ॥ (ਭਾਰ ਢੋਣ ਵਾਲਾ). Raga Kedaaraa 5, 13, 1:1 (P: 1121).
|
SGGS Gurmukhi-English Dictionary |
lifter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਵਾਹਕ. ਹੱਕਣ ਵਾਲਾ. ਚਲਾਉਣਾ ਵਾਲਾ। 2. ਢੋਣ ਵਾਲਾ. “ਜੈਸੇ ਭਾਰਬਾਹਕ ਖੋਤ.” (ਕੇਦਾ ਮਃ ੫) 3. ਨਾਮ/n. ਹਲ ਵਾਹੁਣ ਵਾਲਾ. ਕਿਰਸਾਨ। 4. ਨੌਕਾ ਚਲਾਉਣ ਵਾਲਾ, ਮਲਾਹ। 5. ਉਹ ਜ਼ਮੀਨ, ਜਿਸ ਵਿੱਚ ਹਲ ਜੋਤਿਆਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|