Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikaano. ਵਿਕ ਗਿਆ ਹੈ। sold. ਉਦਾਹਰਨ: ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥ (ਵਿਕਿਆ). Raga Jaitsaree 4, 2, 1:2 (P: 696).
|
Mahan Kosh Encyclopedia |
(ਬਿਕਾਨਾ) ਵਿਕ੍ਰਯ ਹੋਇਆ. ਵਿਕਿਆ. “ਮਾਇਆ ਹਾਥਿ ਬਿਕਾਨਾ.” (ਸੋਰ ਮਃ ੯) “ਗੁਰਬਚਨਿ ਬਿਕਾਨੋ ਹਟਿ ਹਾਟ.” (ਮਾਲੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|