Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikaar⒰. 1. ਬੇਕਾਰ, ਨਿਕੰਮਾ ਵਿਅਰਥ। 2. ਬੁਰਾਈ, ਵਿਕਾਰ। 1. useless, meaningless. 2. evil. ਉਦਾਹਰਨਾ: 1. ਇਹ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ Raga Gaurhee 5, Sohlay, 5, 2:1 (P: 13). ਜਮ ਦਰਿ ਬਾਧਉ ਮਰੈ ਬਿਕਾਰੁ ॥ Raga Raamkalee 1, Asatpadee 4, 6:3 (P: 904). 2. ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥ Raga Aaasaa 5, Chhant 10, 1:5 (P: 459).
|
SGGS Gurmukhi-English Dictionary |
1. useless, meaningless. 2. evil.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|