Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰ. 1. ਮਾਇਆ। 2. ਵਿਸ਼ੇ ਵਿਕਾਰ। 1. illusion, illusionary world of senses. 2. sensuous pleasures, poison. ਉਦਾਹਰਨਾ: 1. ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥ Raga Gaurhee 5, Baavan Akhree, 9ਸ:1 (P: 251). 2. ਚਾਖਤ ਬੇਗਿ ਸਗਲ ਬਿਖ ਹਰੈ ॥ Raga Gaurhee, Kabir, Vaar, 2:2 (P: 344).
|
SGGS Gurmukhi-English Dictionary |
1. illusion, illusionary world of senses. 2. sensuous pleasures, poison.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. poison.
|
Mahan Kosh Encyclopedia |
ਵਿਸ਼. ਦੇਖੋ- ਬਿਖੁ ਅਤੇ ਵਿਖ। 2. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀ ਨੇ “ਖੈ” ਸ਼ਬਦ ਦੀ ਥਾਂ ਬਿਖ ਲਿਖ ਦਿੱਤਾ ਹੈ, ਯਥਾ- “ਬਿਸ ਕੇ ਨਾਮ ਉਚਾਰਕੈ ਬਿਖ ਪਦ ਬਹੁਰ ਬਖਾਨ.” (੧੦੮) ਪਰ ਸਹੀ ਪਾਠ ਹੈ- “ਬਿਸ ਕੇ ਨਾਮ ਉਚਾਰਕੈ ਖੈ ਪਦ ਬਹੁਰ ਬਖਾਨ.” ਬਿਸ ਸ਼ਬਦ ਦੇ ਅੰਤ ਖੈ (ਖੱਖਾ ਅੱਖਰ) ਲਾਉਣ ਤੋਂ ਬਿਸਖ ਸ਼ਬਦ ਬਣਦਾ ਹੈ, ਜੋ ਤੀਰ (ਵਿਸ਼ਿਖ) ਦਾ ਬੋਧਕ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|