| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bikʰam⒰. 1. ਔਖਾ। 2. ਔਖਿਆਂ (ਤਰਿਆ ਜਾਣ ਵਾਲਾ), ਔਖਿਆਂ (ਤੋੜਿਆ ਜਾਣ ਵਾਲਾ) ਆਦਿ। 3. ਡਾਢਾ। 1. difficult, orduous. 2. difficult, not easy. 3. formidable. ਉਦਾਹਰਨਾ:
 1.  ਤੇਰਾ ਬਿਖਮੁ ਭਾਵਨੁ ॥ (ਤੈਨੂੰ ਚੰਗਾ ਲਗਨਾ ਔਖਾ ਹੈ). Raga Sireeraag 5, 97, 1:2 (P: 51).
 ਮਹਾ ਬਿਖਮੁ ਜਮਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ Raga Aaasaa 4, Chhant 9, 4:5 (P: 443).
 2.  ਭਵਜਲ ਬਿਖਮੁ ਡਰਾਵਣੋ ਨਾ ਕੰਧੀ ਨਾਪਾਰੁ ॥ Raga Sireeraag 1, Asatpadee 10, 4:1 (P: 59).
 ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ Raga Maajh 5, 18, 3:2 (P: 99).
 ਨਾਨਕ ਆਖਣੁ ਬਿਖਮੁ ਬੀਚਾਰੁ ॥ (ਔਖਿਆ, ਦਸਿਆ ਜਾਣ ਵਾਲਾ). Raga Gaurhee 1, 2, 4:4 (P: 151).
 ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥ Raga Aaasaa 4, Chhant 8, 2:6 (P: 442).
 3.  ਆਗੈ ਜਮਦਲੁ ਬਿਖਮੁ ਘਨਾ ॥ Raga Gaurhee 1, 14, 1:2 (P: 155).
 ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥ (ਔਖਿਆ ਪ੍ਰਾਪਤ ਹੋਣ ਵਾਲਾ). Raga Dhanaasaree 5, 13, 1:2 (P: 674).
 ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥ (ਕਰੜਾ). Raga Basant 5, 20, 4:1 (P: 1186).
 | 
 
 | SGGS Gurmukhi-English Dictionary |  | 1. difficult, orduous. 2. difficult, not easy. 3. formidable. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਬਿਖਮ 5. “ਤਰਾ ਬਿਖਮੁ ਭਾਵਨੁ.” (ਸ੍ਰੀ ਮਃ ੫) 2. ਦੇਖੇ, ਬਿਖਮ 7. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |