Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bikʰlee. ਦੁਰਾਚਾਰੀ, ਕੰਜਰੀ। concubine. ਉਦਾਹਰਨ: ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਆਸਾ 5, 114, 4:1 (P: 399).
|
SGGS Gurmukhi-English Dictionary |
concubine.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. वृषली- ਵ੍ਰਿਸ਼ਲੀ. ਨਾਮ/n. ਸ਼ੂਦ੍ਰਾ. ਸ਼ੂਦ੍ਰ ਦੀ ਇਸਤ੍ਰੀ। 2. ਅਧਰਮ ਦੇ ਧਾਰਨ ਵਾਲੀ ਔਰਤ। 3. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਉਹ ਕੰਨ੍ਯਾ, ਜਿਸ ਨੂੰ ਪਿਤਾ ਦੇ ਘਰ ਵਿਆਹ ਤੋਂ ਪਹਿਲਾਂ ਰਿਤੁ ਆਈ ਹੈ। 4. ਦੇਖੋ- ਵ੍ਰਿਖਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|