Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bigooṫo. ਖੁਆਰ ਹੋਇਆ ਭਾਵ ਨਾਸ ਹੋਇਆ । ruined, destroyed. ਉਦਾਹਰਨ: ਕੋ ਕੋ ਨ ਬਿਗੂਤੋ ਮੈ ਕੋ ਆਹਿ ॥ (ਖੁਆਰ ਹੋਇਆ ਭਾਵ ਨਾਸ ਹੋਇਆ). Raga Basant, Naamdev, 5, 1:4 (P: 1194).
|
Mahan Kosh Encyclopedia |
(ਬਿਗੂਚਾ, ਬਿਗੂਤਾ) ਵਿ. ਵਿਗਤ (ਨਸ਼੍ਟ) ਹੋਇਆ. ਬਰਬਾਦ (ਤਬਾਹ) ਹੋਇਆ. “ਤਹਾ ਬਿਗੂਤਾ, ਜਹ ਕੋਇ ਨ ਰਾਖੈ.” (ਆਸਾ ਮਃ ੫) “ਕੋ ਕੋ ਨ ਬਿਗੂਤੋ, ਮੈ ਕੋ ਆਹਿ?” (ਬਸੰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|