Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bichaaré. 1. ਵਿਚਾਰੇ, ਨਿਮਾਣੇ, ਦੀਨ। 2. ਵਿਚਾਰੇ, ਸੋਚੇ, ਵਿਚਾਰ ਕਰੇ। 1. poor, humble. 2. reflect. ਉਦਾਹਰਨਾ: 1. ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥ Raga Gaurhee 5, 165, 1:1 (P: 216). 2. ਕੂਚ ਬਿਚਾਰੇ ਫੂਏ ਫਾਲ ॥ Raga Gond, Kabir, 6, 1:3 (P: 871).
|
|