Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bicʰʰoo-a. ਅਠੂੰਹਾਂ, ਇਕ ਜੀਵ ਜਿਸ ਦੀ ਪੂਛ ਤੇ ਜ਼ਹਿਰੀਲਾ ਡੰਗ ਹੁੰਦਾ ਹੈ। scorpion. ਉਦਾਹਰਨ: ਨਾਮੁ ਸੁਨਤ ਜਨੁ ਬਿਛੂਅ ਡਸਾਵਾ ॥ Raga Raamkalee 5, 32, 2:4 (P: 893).
|
SGGS Gurmukhi-English Dictionary |
scorpion.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਛੂ)ਸੰ. वृश्चिक- ਵ੍ਰਿਸ਼੍ਚਿਕ. ਇੱਕ ਜ਼ਹਰੀਲਾ ਜੀਵ, ਜਿਸ ਦੀ ਪੂਛ ਦੇ ਸਿਰੇ ਜ਼ਹਿਰ ਵਾਲਾ ਕੰਡਾ ਹੁੰਦਾ ਹੈ. ਬਿੱਛੂ. ਅਠੂਹਾਂ. Scorpion. “ਨਾਮ ਸੁਨਤ ਜਨੁ ਬਿਛੂਅ ਡਸਾਨਾ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|