Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bicʰʰoo-aa. ਅਠੂੰਹਾਂ, ਇਕ ਜੀਵ ਜਿਸ ਦੀ ਪੂਛ ਤੇ ਜ਼ਹਿਰੀਲਾ ਡੰਗ ਹੁੰਦਾ ਹੈ। scorpion. ਉਦਾਹਰਨ: ਸਾਕਤ ਬਚਨ ਬਿਛੂਆ ਜਿਉ ਤ੍ਰਸੀਐ ਤਜਿ ਸਾਕਤ ਪਰੈ ਪਰਾਰੇ ॥ Raga Nat-Naraain 4, Asatpadee 3, 5:2 (P: 982).
|
English Translation |
n.m. a kind of crooked dagger; ring. usu. silver, worn by women on toes as ornament.
|
Mahan Kosh Encyclopedia |
ਨਾਮ/n. ਇਸਤ੍ਰੀਆਂ ਦੇ ਪੈਰ ਦਾ ਇੱਕ ਗਹਿਣਾ। 2. ਬਿੱਛੂ ਦੇ ਡੰਗ ਜੇਹਾ ਟੇਢਾ ਪੇਸ਼ਕਬਜ. “ਬਿਛੂਆ ਅਰੁ ਬਾਨੰ ਸੁਕਸ ਕਮਾਨੰ.” (ਰਾਮਾਵ) 3. ਦੇਖੋ- ਬਿਛੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|