Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḋaar. 1. ਚੀਰ ਕੇ। 2. ਨਾਸ ਕਰਨ ਵਾਲਾ। 1. tearing him. 2. destroyer. ਉਦਾਹਰਨਾ: 1. ਹਰਨਾਖਸੁ ਛੇਦਿਓ ਨਖ ਬਿਦਾਰ ॥ (ਨਹੁੰਆਂ ਨਾਲ ਪਾੜ ਕੇ ਨਾਸ ਕੀਤਾ). Raga Basant, Kabir, 4, 4, 4 (P: 1194). 2. ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥ (ਦੂਰ ਕਰਨ ਵਾਲਾ). Raga Parbhaatee 5, 15, 1:1 (P: 1341).
|
SGGS Gurmukhi-English Dictionary |
1. tearing him. 2. destroyer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਦਾਰ. ਨਾਮ/n. ਵਿਦਾਰਣ. ਪਾੜਨਾ. ਚੀਰਨਾ। 2. ਜਲ ਦਾ ਪ੍ਰਵਾਹ। 3. ਵਿ. ਵਿਦਾਰਕ. ਨਾਸ਼ ਕਰਨ ਵਾਲਾ. “ਪ੍ਰਾਨਅਧਾਰ ਦੁਖਬਿਦਾਰ ਦੈਨਹਾਰ ਬੁਧਿ ਬਿਬੇਕ.” (ਪ੍ਰਭਾ ਪੜਤਾਲ ਮਃ ੫) 4. ਦੇਖੋ- ਬੇਦਾਰ. “ਪਾਹਰੂ ਹੁਸਿਆਰ ਬਿਦਾਰੇ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|