Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḋaaran. 1. ਨਾਸ ਕਰਨ ਵਾਲਾ, ਦੂਰ ਕਰਨ ਵਾਲਾ। 2. ਦੂਰ ਕਰਨ, ਨਾਸ ਕਰਨ। 1. destroyer. 2. destroy. ਉਦਾਹਰਨਾ: 1. ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥ Raga Kaanrhaa 5, 1, 1:2 (P: 1298). 2. ਕੀਰਤ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥ Saw-yay, Guru Arjan Dev, 2:1 (P: 1387).
|
SGGS Gurmukhi-English Dictionary |
1. destroyer. 2. destroy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਦਾਰਣ) ਸੰ. ਵਿਦਾਰਣ. ਚੀਰਨਾ. ਪਾੜਨਾ। 2. ਮਾਰਨਾ। 3. ਤੋੜਨਾ. ਢਾਹੁੰਣਾ. “ਬਿਦਾਰਣ ਕਦੇ ਨ ਚਿਤੋ.” (ਗਾਥਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|