Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biḋʰ. ਰਚਨਹਾਰ, ਪ੍ਰਭੂ, ਵਿਧਾਤਾ। Brahma the Lord. ਉਦਾਹਰਨ: ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥ Raga Gaurhee, Kabir, 63, 3:2 (P: 337).
|
English Translation |
n.f. fate, destiny, predestination, coincidence; same as ਵਿਧੀ procedure.
|
Mahan Kosh Encyclopedia |
ਦੇਖੋ- ਬਿਧਿ ਅਤੇ ਬਿਧੁ। 2. ਵਿਧਾਤਾ विधातृ- ਵਿਧਿ. ਬ੍ਰਹਮਾ। 3. ਰਚਣ ਵਾਲਾ, ਕਰਤਾਰ. “ਬਿਧ ਨੇ ਰਚਿਆ ਸੋ ਹੋਇ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|