Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Binaṫʰee. ਨੱਠ ਗਈ, ਦੂਰ ਹੋਈ, ਖਤਮ ਹੋਈ, ਨਾਸ ਹੋਈ। dispelled, perish. ਉਦਾਹਰਨ: ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥ Raga Soohee 4, Chhant 3, 2:4 (P: 774). ਸਾਬਤੁ ਰਖਹਿ ਤ ਰਾਮ ਭਜੁ ਨਾਹਿ ਨ ਬਿਨਠੀ ਬਾਤ ॥ (ਨਾਸ ਹੋਣ ਵਾਲੀ). Salok, Kabir, 222:2 (P: 1376).
|
SGGS Gurmukhi-English Dictionary |
dispelled, perish.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਨਸ਼੍ਟ ਹੋਈ. ਨਾਸ਼ ਹੋਈ. “ਹਉਮੈ ਬਿਨਠੀ ਪੀਰਾ.” (ਸੂਹੀ ਛੰਤ ਮਃ ੪) 2. ਜਿਗੜੀ. ਖਰਾਬ ਹੋਈ. “ਨਾਹਿਤ ਬਿਨਠੀ ਬਾਤ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|