Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bibʰa-u. ਪ੍ਰਤਾਪ, ਐਸ਼ਵਰਜ। splendor. ਉਦਾਹਰਨ: ਆਪਨ ਬਿਭਉ ਆਪ ਹੀ ਜਰਨਾ ॥ Raga Bilaaval 5, 7, 1:2 (P: 803).
|
SGGS Gurmukhi-English Dictionary |
splendor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿਭਵ. ਨਾਮ/n. ਧਨ. ਦੌਲਤ। 2. ਐਸ਼੍ਵਰਯ. ਵਿਭੂਤਿ। 3. ਮੋਕ੍ਸ਼. ਮੁਕਤਿ। 4. ਵਿ. ਬਿਨਾ ਭਉ. ਨਿਰਭੈ. “ਆਪਨ ਬਿਭਉ ਆਪ ਹੀ ਜਰਨਾ.” (ਬਿਲਾ ਮਃ ੫) ਆਪ ਹੀ ਭੈ ਬਿਨਾ ਹੈ, ਆਪ ਹੀ ਦੰਡ ਸਹਾਰਨ ਵਾਲਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|