Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilakʰ. ਵਿਆਕੁਲ, ਪ੍ਰੇਸ਼ਾਨ। agitated, emotionally perturbed. ਉਦਾਹਰਨ: ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥ Raga Malaar 1, 4, 1:1 (P: 1255).
|
SGGS Gurmukhi-English Dictionary |
agitated, emotionally perturbed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਲਕ ਅਤੇ ਬਿਲਕਨਾ। 2. ਸੰ. ਵਿਲਕ੍ਸ਼. ਵਿ. ਲੱਜਾ ਸਹਿਤ. ਸ਼ਰਮਿੰਦਾ। 3. ਹੈਰਾਨ. ਪਰੇਸ਼ਾਨ. “ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ, ਸਾ ਬਿਲਖ ਬਦਨ ਕੁਮਲਾਨੀ.” (ਮਲਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|