Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bil-laaᴺṫee. ਵਿਰਲਾਪ ਕਰਦੀ, ਕੁਰਲਾਉਂਦੀ। bewail, cry. ਉਦਾਹਰਨ: ਬਿਨੁ ਸਤਿ ਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥ (ਰੋਂਦੀ, ਵਿਆਕੁਲ ਹੁੰਦੀ). Raga Basant 5, 13, 1:2 (P: 183).
|
SGGS Gurmukhi-English Dictionary |
bewail, cry.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਬਿਲਲਾਂਦੀ) ਵਿਲਾਪ ਕਰਦੀ. ਰੋਂਦੀ. ਪੁਕਾਰਦੀ. “ਬਿਨ ਸਤਿਗੁਰੁ ਦੀਸੈ ਬਿਲਲਾਂਤੀ.” (ਬਸੰ ਮਃ ੫) “ਬਾਝ ਗੁਰੂ ਫਿਰੈ ਬਿਲਲਾਂਦੀ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|