Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bil-laa-ee. ਵਿਆਕੁਲ ਹੋਕੇ, ਵਿਰਲਾਪ ਕਰਨੇ । bewailing, crying, viz., weaping. ਉਦਾਹਰਨ: ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨ ਮੁਖਿ ਭਉ ਕਿ ਮੁਏ ਬਿਲਲਾਈ ॥ (ਵਿਆਕੁਲ ਹੋਕੇ, ਵਿਰਲਾਪ ਕਰਨੇ). Raga Sorath 3, Asatpadee 1, 6:1 (P: 638). ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥ (ਭਾਵ ਰੋਂਦੇ ਹਨ). Raga Malaar 4, 7, 2:4 (P: 1265).
|
SGGS Gurmukhi-English Dictionary |
bewailing, crying, i.e., weaping.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|