Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bil-laaṫee. ਵਿਰਲਾਪ ਕਰਦੀ, ਕੁਰਲਾਉਂਦੀ। bewail, cry. ਉਦਾਹਰਨ: ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥ (ਵਿਰਲਾਪ ਕਰਦੀ). Raga Sorath 5, 6, 2:2 (P: 610). ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥ (ਵਿਲਕਨਾ, ਵਿਆਕੁਲ ਹੋਣਾ). Raga Malaar 1, Asatpadee 3, 5:1 (P: 1274).
|
SGGS Gurmukhi-English Dictionary |
bewail, cry.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|