Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bilalaavæ. ਵਿਰਲਾਪ ਕਰਦਾ ਹੈ, ਕੁਰਲਾਂਦਾ ਹੈ। bewail, beseech. ਉਦਾਹਰਨ: ਅਰੜਾਵੈ ਬਿਲਲਾਵੈ ਨਿੰਦਕ ॥ Raga Aaasaa 5, 10, 1:1 (P: 373). ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥ Raga Sorath 4, 8, 2:1 (P: 607).
|
Mahan Kosh Encyclopedia |
ਵਿਲਾਪ ਕਰਦਾ ਹੈ. “ਅਰੜਾਵੈ ਬਿਲਲਾਵੈ ਨਿੰਦਕ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|