Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisan. 1. ਪ੍ਰਭੂ, ਪਾਰਬ੍ਰਹਮ। 2. ਹਿੰਦੂਆਂ ਦੇ ਤਿੰਨ ਦੇਵਤਿਆਂ ਵਿਚੋਂ ਜਗਤ ਦਾ ਪਾਲਨਹਾਰ ਦੇਵਤਾ, ਵਿਸ਼ਨੂੰ, ਹੋਰ ਵੇਖੋ ‘ਬਿਸਨੁ’। 1. God, Lord, Master. 2. God of nuitrition, diety Vishnu. ਉਦਾਹਰਨਾ: 1. ਬਿਸਨ ਕੀ ਮਾਇਆ ਤੇ ਹੋਇ ਭਿੰਨ ॥ Raga Gaurhee 5, Sukhmanee 9, 2:2 (P: 274). 2. ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ Raga Goojree 5, Vaar 2:4 (P: 518). ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ Raga Maaroo 5, Solhaa 8, 3:1 (P: 1079).
|
SGGS Gurmukhi-English Dictionary |
1. God. 2. deity Vishnu.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਸਨੁ। 2. ਪਾਰਬ੍ਰਹਮ. ਕਰਤਾਰ. ਦੇਖੋ- ਬਿਸਨੁ 4. “ਬਿਸਨ ਕੀ ਮਾਇਆ ਤੇ ਹੋਇ ਭਿੰਨ.” (ਸੁਖਮਨੀ) 3. ਹਿੰਦੂਆਂ ਦੇ ਤਿੰਨ ਦੇਵਤਿਆਂ ਵਿੱਚੋਂ ਚਤੁਰਭੁਜ ਜਗਤਪਾਲਕ ਦੇਵਤਾ. “ਬਿਸਨ ਮਹੇਸ ਸਿਧ ਮੁਨਿ ਇੰਦ੍ਰਾ.” (ਕਲਿ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|