Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Bisam. ਅਸਚਰਜ, ਹੈਰਾਨ। amazed, astonished, wonder struck.   ਉਦਾਹਰਨ:  ਬਿਸਮਨ ਬਿਸਮ ਭਏ ਬਿਸਮਾਦ ॥ Raga Gaurhee 5, Sukhmanee 16, 8:5 (P: 285).  ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥ (ਭਾਵ ਮਸਤ ਮਗਨ). Raga Devgandhaaree 4, 1, 1:2 (P: 527).  ਨਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਆਗਾਜਾ ਰਾਮ ॥ (ਵਿਸਮਾਦ ਵਿਚ ਆ ਜਾਣਾ). Raga Soohee 1, Chhant 3, 4:2 (P: 765).
 |   
 | SGGS Gurmukhi-English Dictionary |  
amazed, astonished, wonder struck.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 (ਬਿਸਮਇ) ਸੰ. ਵਿਸ੍ਮਯ. ਨਾਮ/n. ਹੈਰਾਨੀ. ਤਅ਼ੱਜੁਬ। 2. ਵਿ. ਆਸ਼੍ਚਰਯ. ਹੈਰਾਨ. “ਬਿਸਮ ਭਏ ਗੁਣ ਗਾਇ ਮਨੋਹਰ.” (ਸਾਰ ਅ: ਮਃ ੧). Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |