Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisavaan. ਵਿਸ਼ਵ, ਸੰਸਾਰ। world. ਉਦਾਹਰਨ: ਓੁਨਿ ਸਤਿਗੁਰੁ ਸੇਵਿ ਪਰਮਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥ Raga Saarang 5, 2, 4:2 (P: 1203).
|
SGGS Gurmukhi-English Dictionary |
world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. वैश्वानर- ਵੈਸ਼੍ਵਾਨਰ ਦਾ ਸੰਖੇਪ. ਵਿਸ਼੍ਵ ਦੇ ਲੋਕਾਂ ਦਾ ਸਮੁਦਾਯ. “ਉਧਰਿਆ ਸਗਲ ਬਿਸ੍ਵਾਨ.” (ਸਾਰ ਮਃ ੫) ਸਾਰੀ ਲੋਕੀ ਦਾ ਉਧਾਰ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|