Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Bihaano. ਲੰਘ ਗਇਆ। passed away. ਉਦਾਹਰਨ: ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥ Raga Raamkalee 5, 48, 2:1 (P: 898).
|
| SGGS Gurmukhi-English Dictionary |
passed away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਬਿਹਾਨ) ਵੀਤਿਆ. ਗੁਜ਼ਰਿਆ. ਵਿਹਾਇਆ. “ਕਾਲ ਪਾਇ ਬਿਹਾਨ.” (ਪਾਰਸਾਵ) “ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ.” (ਰਾਮ ਮਃ ੫) 2. ਵਿਹ (ਆਕਾਸ਼) ਆਨ (ਅਰੁਣ). ਉਹ ਸਮਾਂ ਜਦ ਆਕਾਸ਼ ਵਿੱਚ ਲਾਲੀ ਹੋਵੇ. ਅਰੁਣੋਦਯ. ਭੋਰ. ਤੜਕਾ. “ਆਸਨ ਬੈਸੇ ਭਈ ਬਿਹਾਨਾ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|