Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bihaavaṫ. ਲੰਘੇ, ਗੁਜ਼ਰੇ, ਬੀਤੇ। passes away. ਉਦਾਹਰਨ: ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥ Raga Bilaaval 5, 125, 1:2 (P: 829).
|
Mahan Kosh Encyclopedia |
(ਬਿਹਾਵਥ) ਵਿਹਾਵਤ. ਗੁਜ਼ਰਤ. “ਹਉ ਹਉ ਕਰਤ ਬਿਹਾਵਥ.” (ਮਾਰੂ ਮਃ ੫) ਉਮਰ ਗੁਜ਼ਰਦੀ ਹੈ. “ਸੰਤ ਬਿਹਾਵੈ ਹਰਿਜਸ ਗਾਵਤ.” (ਰਾਮ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|