Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Biᴺḋraabanaa. ਮਥੁਰਾ ਨਿਕਟ ਜਮਨਾ ਨਦੀ ਦੇ ਕੰਢੇ ਦਾ ਇਕ ਬਨ (ਜੰਗਲ) ਜੋ ਕਿਦਾਰਾ ਰਿਸ਼ੀ ਦੀ ਪੂਤਰੀ ‘ਵ੍ਰਿੰਦਾ’ ਦਾ ਤਪੋਸਥਾਨ ਮੰਨਿਆ ਜਾਂਦਾ ਹੈ। a forest near Mathura on the bank of Jamuna river where forest resort of ‘Vrindra’ - the daughter of Kidara Rishi is located. ਉਦਾਹਰਨ: ਧਨਿ ਧਨਿ ਬਨਖੰਡ ਬਿੰਦ੍ਰਾਬਨਾ ॥ Raga Maalee Ga-orhaa, Naamdev, 1, 3:1 (P: 988).
|
|