Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beeṫ. 1. ਲੰਘ, ਗੁਜਰ। 2. ਵਿਤ, ਹਾਲਾਤ। 1. passing away. 2. state. ਉਦਾਹਰਨਾ: 1. ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥ Raga Sorath 9, 1, 2:2 (P: 631). 2. ਹਰਿ ਚੰਦਉਰੀ ਬਨ ਹਰਪਾਤ ਰੇ ਇਹੈ ਤੁਹਾਰੋ ਬੀਤ ॥ Raga Dhanaasaree 5, 9, 1:2 (P: 673).
|
SGGS Gurmukhi-English Dictionary |
1. passing away. 2. state.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਤ. “ਹਰਚੰਦਉਰੀ ਬਨ ਹਰ ਪਾਤ ਰੇ, ਇਹੈ ਤੁਹਾਰੋ ਬੀਤ.” (ਧਨਾ ਮਃ ੫) 2. ਦੇਖੋ- ਵੀਤ। 2. ਦੇਖੋ- ਬੀਤਣਾ. “ਬੀਤਜੈਹੈ ਬੀਤਜੈਹੈ ਜਨਮ ਅਕਾਜ ਰੇ.” (ਜੈਜਾ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|