Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Been. ਬਿਨਾ, ਬਿਗੈਰ। without, bereft of. ਉਦਾਹਰਨ: ਸਭਿ ਦੂਖ ਸਖਾਈ ਗੁਣਹ ਬੀਨ ॥ Raga Basant 1, Asatpadee 2, 3:4 (P: 1188).
|
English Translation |
n.m. a wind instrument used by snake charmers.
|
Mahan Kosh Encyclopedia |
ਦੇਖੋ- ਬਿਨਾ. “ਸਭਿ ਦੂਖਸਖਾਈ ਗੁਣਹਬੀਨ.” (ਬਸੰ ਅ: ਮਃ ੧) 2. ਨਾਮ/n. ਵੀਣਾ. ਤੰਤੀ. “ਤਰਲ ਆਂਗੁਰੀ ਬੀਨ ਸੋਂ ਬੰਦੋਂ ਦ੍ਵੈ ਕਰ ਬੰਦ.” (ਨਾਪ੍ਰ) ਦੇਖੋ- ਵੀਣਾ 2। 3. ਇੱਕ ਫੂਕ ਦਾ ਵਾਜਾ, ਜੋ ਸਪੈਲੇ ਜੋਗੀ ਵਜਾਉਂਦੇ ਹਨ। 4. ਦੇਖੋ- ਬੀਨਨਾ. “ਬੀਨ ਬੀਨ ਬਿਘਨਨ ਹਨਹੁ.” (ਗੁਪ੍ਰਸੂ) 5. ਸੰ. ਵਰਣਨ. ਕਥਨ. “ਬੀਨ ਸਕੈ ਬਿਧਨਾ ਨਹਿ ਤਉਨੈ.” (ਰਾਮਾਵ) 6. ਦੇਖੋ- ਬੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|