Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bees. ਵੀਹ, ਗਿਣਤੀ ਦੀ ਇਕ ਇਕਾਈ। unit of number, twenty. ਉਦਾਹਰਨ: ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ (ਬੀਸ ਬਿਸਵੇ ਮੁਹਾਵਰਾ ਹੈ, ਭਾਵ ਪੂਰੇ ਤੌਰ ਤੇ). Raga Gaurhee 5, Sukhmanee 18, 3:1 (P: 287). ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ Raga Maajh 1, Vaar 1, Salok, 1, 3:1 (P: 138). ਗੁਰਮਤਿ ਮਿਲੀਐ ਬੀਸ ਇਕੀਸ ॥ (ਭਾਵ ਯਕੀਨਨ). Raga Raamkalee 1, Oankaar, 25:8 (P: 933).
|
SGGS Gurmukhi-English Dictionary |
20, twenty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿੰਸ਼ਤਿ. ਵਿ. ਵੀਹ. “ਬੀਸ ਬਰਸ ਕਛੁ ਤਪੁ ਨ ਕੀਓ.” (ਆਸਾ ਕਬੀਰ) 2. ਵਿਸ਼੍ਵ (ਸੰਸਾਰ) ਨੂੰ ਭੀ, ਇਕੀਸ (ਬ੍ਰਹ੍ਮ) ਦੇ ਮੁਕਾਬਲੇ ਭਾਈ ਗੁਰਦਾਸ ਨੇ ਕਬਿੱਤਾਂ ਵਿੱਚ ਬੀਸ ਲਿਖਿਆ ਹੈ- “ਬੀਸ ਕੇ ਬਰਤਮਾਨ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|